Thursday, 26 July 2012

Bharat da nava Rashtrapati ja nava Chamcha


































ਭਾਰਤ ਦਾ ਨਵਾ ਰਾਸ਼ਟਰਪਤੀ ਕੀ ਨਵਾ ਚਮਚਾ- (For English, pls click on see more)

ਭਾਰਤ ਦਾ ਨਵਾ ਰਾਸ਼ਟਰਪਤੀ ਬਣ ਗੇਯਾ। ਰਾਸ਼ਟਰਪਤੀ ਦੀ ਸੋਹ ਚੁਕਨ ਤੋ ਪਹਲਾ ਓਹ ਇਕ ਗਾਂਧੀ ਪਰਿਵਾਰ ਦੇ ਸਾਰੇ ਮਰ ਚੁਕੇ ਬੰਦੇਯਾ ਨੂ ਸ਼ਾਰ੍ਦਾਂਜਾਲੀ ਭੇਟ ਕਰਨ ਗੇਯਾ ਤੇ ਹਰ ਵਾਰ ਦੀ ਤਰਾ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਹੋਰ ਕਿਨੇਯਾ ਨੂ ਭੁਲ ਗੇਯਾ। ਇਥੋ ਇਕ ਗਲ ਸਾਫ਼ ਹੋ ਗਈ ਕੀ ਭਾਰਤ ਨੂ ਇਕ ਹੋਰ "ਚਮਚਾ" ਮਿਲ ਗੇਯਾ। ਜਿਸ ਦਿਨ ਓਸਨੇ ਸੋਹ ਚੁਕੀ ਓਸੇ ਦਿਨ ਕਾਰਗਿਲ ਦੀ ਜੰਗ ਦੀ ੧੩ਵੀ ਬਰਸੀ ਸੀ ਪਰ ਓਹ ਇਕ ਸ਼ਬਦ ਵੀ ਓਹਨਾ ਸਹੀਧਾ ਬਾਰੇ ਨਾ ਬੋਲੇਯਾ ਜੇਹਰੇ ਕਾਰਗਿਲ ਵਿਚ ਸ਼ਹੀਦ ਹੋਏ ਸਨ ਬਲਕੀ ਆਪਣੇ ਪਰਿਵਾਰ ਤੇ ਪਾਰਟੀ ਨਾਲ ਜਸ਼ਨ ਮਨਾਉਣ ਵਿਚ ਮਸਰੂਫ ਰਿਹਾ, ਭਾਵੇ ਕੀ ਓਹ ਭਾਰਤ ਦਿਯਾ ਤਿਨਾ ਸੇਨਾਵਾ ਤਾ ਸੁਪਰੇਮੇ ਮੁਖੀ ਹੈ। ਕੋਈ ਗਲ ਨਹੀ, ਅਸੀਂ ਕਾਰਗਿਲ ਦੇ ਸ਼ਹੀਦਾ ਨੂ ਕੋਟ ਕੋਟ ਪਰਨਾਮ ਕਰਦੇ ਹਾ ਜਿਹਨਾ ਨੇ ਅਪਣਿਆ ਜਾਣਾ ਸਿਰਫ ਸਾਡੀਆ ਜਾਣਾ ਬਚਨ ਵਾਸਤੇ ਦੇ ਦਿਤ੍ਯਾ.

No comments:

Post a Comment