ਮੈਨੂੰ ਬਖਸ਼ੀ ਤੂੰ ਐਨੀ ਤੌਫੀਕ ਦਾਤਾ ਤੇਰੇ ਦਰ ਬਾਝੋਂ ਨਾ ਕਿਤੇ ਹੱਥ ਅੱਡਾਂ
ਰਸਤੇ ਸਹੀ ਤੂੰ ਸਾਡੀ ਤਕਦੀਰ ਦੇ ਰੱਖੀਂ ਕਦੇ ਆਉਣ ਨਾ ਰਾਹ ਵਿੱਚ ਟੋਏ ਖੱਡਾਂ
ਜੱਗ ਭਾਵੇ ਨਾਂ ਸਾਨੂੰ ਸਰਾਹੇ ਕਦੇ ਤੇਰਾ ਇਸ਼ਕ ਹੀ ਰਚੇ ਸਦਾ ਸਾਡੇ ਹੱਡਾਂ
ਐਨੀ ਮਿਹਰ ਤੂੰ ਮੇਰੇ ਤੇ ਕਰੀਂ ਦਾਤਾ ਮੰਦਾ ਬੋਲ ਨਾ ਕਦੇ ਕਿਸੇ ਲਈ ਮੂੰਹੋਂ ਕੱਡਾ.ਵਾਹਿਗੁਰੂ ਆਪ ਸਭ ਜੀ ਦੀ ਸਦਾ ਚੜਦੀ ਕਲਾ ਰਖੇ |
ਮਾਲਕ ਆਪ ਸਭ ਤੇ ਮਿਹਰ ਕਰੇ,,ਸਭ ਨੂੰ ਹਮੇਸ਼ਾ ਖੁਸ਼ ਰਖੇ,,,ਜਿਓੰਦੇ ਵਸਦੇ ਰਹ

No comments:
Post a Comment